What happened after the Boohoo Scandal? A Multi-Stakeholder Perspective of the Garment Industry in Leicester- Punjabi Version

  • Version
  • Download 2083
  • File Size 3.31 MB
  • File Count 1
  • Create Date February 8, 2024
  • Last Updated February 8, 2024

What happened after the Boohoo Scandal? A Multi-Stakeholder Perspective of the Garment Industry in Leicester- Punjabi Version

ਇਹ ਿਰਪੋਰਟ ਲੈਸਟਰ ਫਕੈ ਟਰੀ ਦ ੇ ਬੰਦ ਹਣੋ ਦ ੇ ਪ੍ਰਭਾਵ ਨੰ ੂ ਵਖੱ -ਵਖੱ

ਦ੍ਰਿਸ਼ਟੀਕੋਣਾਂ ਨਾਲ ਦਰਜ ਕਰਦੀ ਹੈ। ਅਪ੍ਰੈਲ-ਜੁਲਾਈ 2023 ਿਵੱਚ ਕੀਤੇ

ਗਏ ਿਵਆਪਕ ਫੀਲਡਵਰਕ ਦੇ ਅਧਾਰ 'ਤੇ, ਅਸੀਂ ਕਰਮਚਾਰੀਆਂ,

ਿਨਰਮਾਤਾਵਾਂ, ਮਿਧਅਸਥਾਂ ਅਤੇ ਬ੍ਰਾਂਡਾਂ ਦੇ ਦ੍ਰਿਸ਼ਟੀਕੋਣ ਤੋਂ ਲੈਸਟਰ ਦੇ

ਮੌਜੂਦਾ ਹਾਲਾਤ ਦਾ ਿਵਸ਼ਲੇਸ਼ਣ ਕੀਤਾ। ਇਸ ਿਰਪੋਰਟ ਿਵੱਚ ਵਰਤਮਾਨ

ਅਤੇ ਪੁਰਾਣੇ ਕਰਮਚਾਰੀਆਂ, ਿਨਰਮਾਤਾਵਾਂ ਅਤੇ ਰਾਜ ਅਤੇ ਿਸਵਲ ਸਮਾਜ

ਦੇ ਕਾਰਜਕਰਤਾਵਾਂ ਨਾਲ ਕੀਤੇ ਗਏ ਗੁਣਾਤਮਕ ਇੰਟਰਿਵਊ ਸ਼ਾਮਲ ਹਨ।

ਇਹ ਵਰਤਮਾਨ ਅਤੇ ਪੁਰਾਣੇ ਕੱਪੜਾ ਕਰਮਚਾਰੀਆਂ ਦੇ ਨਾਲ ਕੀਤੇ ਪੰਚ

ਗਰੂਪ ਇੰਟਰਿਵਊ ਤੋਂ ਪ੍ਰਾਪਤ ਸਮਝ ਉੱਤੇ ਵੀ ਅਧਾਿਰਤ ਹੈ। ਇਸ ਤੋਂ

ਇਲਾਵਾ, ਅਸੀਂ ਭਾਈਚਾਰਕ ਬੈਠਕਾਂ, ਸਮਾਗਮਾਂ, ਲੋਕ ਥਾਵਾਂ, ਦੰਿਗਆਂ

ਅਤ ੇ ਫਕੈ ਟਰੀਆ ਂ ਦਾ ਿਨਰੀਖਣ ਕਰਕ ੇ ਵੀ ਜਾਣਕਾਰੀ ਇਕਤੱ ਰ ਕੀਤੀ ਹ।ੈ

(ਕਾਰਜਪ੍ਰਣਾਲੀ ਲਈ ਅੰਤਕਾ 1 ਦੇਖੋ) ਿਕਉਂਿਕ ਲੈਸਟਰ ਿਵੱਚ ਕੱਪੜਾ

ਉਦਯੋਗ ਨੰ ੂ ਮੁੱਖ ਤਰੌ 'ਤ ੇ ਦਖੱ ਣੀ ਏਸ਼ੀਆਈ ਕਾਰਬੋ ਾਰੀ ਮਾਲਕਾਂ ਵਲੋਂੱ

ਚਲਾਇਆ ਜਾਂਦਾ ਸੀ ਅਤੇ ਚਲਾਇਆ ਜਾਂਦਾ ਹੈ, ਿਜਸ ਿਵੱਚ ਦੱਖਣੀ

ਏਸ਼ੀਆਈ ਕਰਮਚਾਰੀ ਇਸਦੀ ਰੀੜ੍ਹ ਦੀ ਹੱਡੀ ਸਨ, ਇਸ ਕਰਕੇ ਸਾਡੀ

ਿਰਸਰਚ ਦਾ ਮੁੱਖ ਿਬੰਦੂ ਦੱਖਣੀ ਏਸ਼ੀਆ ਜਾਂ ਦੱਖਣੀ ਏਸ਼ੀਆਈ ਮੂਲ ਦੇ

ਲੋਕ ਸਨ।

Attached Files

FileAction
Punjabi.pdfDownload
Leave a Reply

Your email address will not be published. Required fields are marked *